Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 


ਸ. ਹਰਬੀਰ ਸਿੰਘ ਭੰਵਰ, ਨਿਧੜਕ ਲੇਖਕ ਸਾਹਿਤਕਾਰ, ਇਤਿਹਾਸਕਾਰ ਤੇ ਪੱਤਰਕਾਰ ਦਾ ਸਨਮਾਨ

. ਹਰਬੀਰ ਸਿੰਘ ਭੰਵਰ, ਨਿਧੜਕ ਲੇਖਕ ਸਾਹਿਤਕਾਰ, ਇਤਿਹਾਸਕਾਰ ਤੇ ਪੱਤਰਕਾਰ ਦਾ ਸਨਮਾਨ 

http://www.thekhalsa.org/frame.php?path=527&article=16452   

ਬਲਬੀਰ ਸਿੰਘ ਸੂਚ , ਵਕੀਲ, ਲੁਧਿਆਣਾ 

1.   ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਤੇ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਸਰੀ) ਕੈਨੇਡਾ ਵੱਲੋਂ ਆਯੋਜਿਤ ਸਮਾਗਮ ਵਿਚ ਪੰਜਾਬੀ ਦੇ ਉੱਘੇ ਲੇਖਕ, ਪੱਤਰਕਾਰ ਤੇ ਇਤਿਹਾਸਕਾਰ . ਹਰਬੀਰ ਸਿੰਘ ਭੰਵਰ ਜੀ ਨੂੰ . ਪ੍ਰੀਤਮ ਸਿੰਘ ਬਾਸੀ ਯਾਦਗਾਰੀ ਐਵਾਰਡ ੨੦੧੮ ਨਾਲ ਸਨਮਾਨਿਤ ਕੀਤਾ ਗਿਆ 

2.   . ਹਰਬੀਰ ਸਿੰਘ ਭੰਵਰ  ਨੇ ਆਪਣੇ ਜੀਵਨ, ਸਾਹਿਤਕਾਰੀ, ਇਤਿਹਾਸਕਾਰੀ ਤੇ ਪੱਤਰਕਾਰੀ ਨਾਲ ਜੁੜੇ ਅਨੁਭਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ

3.   ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ . ਹਰਬੀਰ ਸਿੰਘ ਭੰਵਰ ਨੂੰ ਪ੍ਰੀਤਮ ਸਿੰਘ ਬਾਸੀ ਐਵਾਰਡ ੨੦੧੮ ਮਿਲਣ ਤੇ ਵਧਾਈ ਦਿੱਤੀ ਤੇ ਉਨ੍ਹਾਂ ਕਿਹਾ ਕਿ ਇਹ . ਹਰਬੀਰ ਸਿੰਘ ਭੰਵਰ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਆਪਣੀ ਕਲਮ ਨੂੰ ਸਮਾਜ ਭੁਲਾਈ ਲਈ ਬਾਖੂਬੀ ਚਲਾਇਆ ਹੈ ਭਵਿੱਖ ਵਿਚ ਵੀ ਇਨ੍ਹਾਂ ਦੀ ਕਲਮਨਿਗਾਰੀ ਆਉਣ ਵਾਲੀ ਪੀੜ੍ਹੀ ਦਾ ਮਾਰਗ ਦਰਸ਼ਨ ਕਰਦੀ ਰਹੇਗੀ  

4.   ਡਾ. ਐਸਪੀ ਸਿੰਘ ਨੇ ਦੱਸਿਆ ਕਿ . ਹਰਬੀਰ ਸਿੰਘ ਭੰਵਰ  ਉਨ੍ਹਾਂ ਪੱਤਰਕਾਰਾਂਚੋਂ ਹਨ, ਜਿਨ੍ਹਾਂ ਨੇ ਸੰਨ 1984 ਦੇ ਕਾਲੇ ਦੌਰ ਵਿੱਚ ਦੋਸ਼ੀ ਧਿਰਾਂ ਬਾਰੇ ਬੜੀ ਇਮਾਨਦਾਰੀ ਨਾਲ ਲਿਖਿਆ

For examples:

5.   “ਜੂਨ ਚੌਰਾਸੀ ਦੇ ਘੱਲੂਘਾਰਾ ਸਮੇਂ ਦਰਬਾਰ ਸਾਹਿਬ `ਚੋ ਸੰਤ ਜੀ (ਲ਼ੌਂਗੋਵਾਲ) ਤੇ ਟੌਹੜਾ ਸਾਹਿਬ ਦੇ ਜਾਣ ਤੋਂ ਕੁਝ ਸਮਾਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵੀ ਉੱਥੇ ਗਏ ਉਹ ਸਿਰੋਂ ਨੰਗੇ ਸਨ ਤੇ ਕ੍ਰਿਪਾਨਾਂ ਉਤਾਰ ਆਏ ਸਨ ਉਨ੍ਹਾਂ ਟੌਹੜਾ ਸਾਹਿਬ ਤੇ ਸੰਤ ਜੀ ਨੂੰ ਕਿਹਾ ਕਿ ਉਹ ਫੌਜੀ ਅਫਸਰਾਂ ਨੂੰ ਕਹਿਣ ਕਿ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਸੰਤ ਜੀ ਤੇ ਟੌਹੜਾ ਸਾਹਿਬ ਨੇ ਫੌਜੀ ਅਫਸਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਨਾ ਮਾਰਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਉਸ ਤੋਂ ਬਾਅਦ ਉਹ ਸਾਡੇ ਨਾਲ ਹੀ ਰਹੇਸੰਤ ਜੀ (ਲੌਂਗੋਵਾਲ) ਤੇ ਟੌਹੜਾ ਸਾਹਿਬ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿਚ ਖਿਲਰੀਆਂ ਲਾਸ਼ਾਂ ਦੇ ਵਿਚੋਂ ਲੈ ਜਾਇਆ ਗਿਆ ਚਾਰੇ ਪਾਸੇ ਲਹੂ ਹੀ ਲਹੂ ਸੀ, ਜ਼ਖਮੀ ਕਰਾਹ ਰਹੇ ਸਨ   (ਡਾਇਰੀ ਦੇ ਪੰਨੇ-102 `ਚੋਂ

6.   . ਬਾਦਲ ਦੇ ਕਾਕਾ ਜੀ ਸੁਖਬੀਰ ਬਾਦਲ ਦਾ ਕਹਿਣਾ ਕਾਫੀ ਹੱਦ ਤਕ ਢੁਕਦਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦਾ ਨਾ ਹੀ ਕੋਈ ਆਧਾਰ ਤੇ ਨਾ ਹੀ ਇਨ੍ਹਾਂ ਦੀ ਲੋੜ ਹੈ ਉਸ ਦਾ ਫੈਡਰੇਸ਼ਨ ਨੂੰ ਇਸ਼ਾਰਾ ਸਪੱਸ਼ਟ ਸੀ ਕਿ ਉਹ ਰਾਜਨੀਤਿਕ ਹਿੱਸੇਦਾਰੀ ਵਿਚੋਂ ਬਹੁਤੀ ਮੰਗ ਨਾ ਕਰਨ ਇਹ ਸੁਖਬੀਰ ਬਾਦਲ ਵਲੋਂ ਸੋਚੀ ਸਮਝੀ ਤੇ ਗਹਿਰੀ ਗੱਲ ਕਹੀ ਗਈ ਹੈ ਕਿਉਂਕਿ ਨਾ ਹੀ ਫੈਡਰੇਸ਼ਨਾਂ ਵਿਚ ਕੋਈ ਨੌਜਵਾਨ ਹਨ ਤੇ ਨਾ ਹੀ ਨੌਜਵਾਨਾਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁਤਾਬਕ ਇਨ੍ਹਾਂ ਦੀ ਕਿਸੇ ਆਜ਼ਾਦੀ ਦੇ ਘੋਲ ਵਿਚ ਉਨ੍ਹਾਂ ਨੂੰ ਕੋਈ ਲੋੜ ਹੈ 

http://sikhvicharmanch.com/Punjabi/Dharam%20ate%20rajniti-Sikh%20Siasat%20te%20ik%20jhat.htm  

ਹਰਬੀਰ ਸਿੰਘ ਭੰਵਰ ਦੀ ਪੁਸਤਕਕਾਲੇ ਦਿਨ : 1984 ਤੋਂ ਬਾਅਦ ਸਿੱਖ’:  

ਰਿਵੀਊਕਾਰ: ਦਲਵੀਰ ਸਿੰਘ ਲੁਧਿਆਣਵੀ:  

http://www.quamiekta.com/2015/04/30/27873/  

April 30, 2015: by: ਕੌਮੀ ਏਕਤਾ ਨਿਊਜ਼ ਬੀਊਰੋ

7.    ਪੁਸਤਕਕਾਲੇ ਦਿਨ : 1984 ਤੋਂ ਬਾਅਦ ਸਿੱਖਪੰਜਾਬ ਦੇ ਦੁਖਾਂਤ ਨਾਲ ਜੁੜੀ ਹੋਈ ਹੈ, ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਹਰਬੀਰ ਸਿੰਘ ਭੰਵਰ ਦੁਆਰਾ ਲਿਖੀ ਗਈ ਹੈ, ਵਾਰਤਿਕ ਦੀ ਵਿਲੱਖਣ ਪੁਸਤਕ ਹੈ ਬਲਿਊ ਸਟਾਰ ਤੋਂ ਬਾਅਦ ਸਿੱਖਾਂਤੇ ਹੋਏ ਜ਼ੁਲਮ-ਤਸ਼ੱਦਦ, ਬਾਬਾ ਸੰਤਾ ਸਿੰਘ ਵੱਲੋਂ ਅਖੌਤੀ ਕਾਰ ਸੇਵਾ ਕਰਨ ਦੇ ਮਨਸੂਬੇ ਬਣਾਉਣੇ, ਸਿੰਘ ਸਾਹਿਬਾਨ ਤੇ ਖਾੜਕੂਆਂ ਵੱਲੋ ਆਯੋਜਿਤ ਸਰਬਤ ਖਾਲਸਾ ਸਮਾਗਮ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨਵ-ਨਿਰਮਾਣ, ਪੰਜਾਬ ਵਿਚ ਖਾੜਕੂਆਂ ਤੇ ਸੁਰੱਖਿਆਂ ਫੋਰਸਾਂ ਵਲੋਂ ਹੱਤਿਆਵਾਂ ਦਾ ਦੌਰ, ਦੇਸ਼ ਵਿਚ ਸਭ ਤੋਂ ਲੰਬੇ ਗਵਰਨਰੀ ਰਾਜ ਦੌਰਾਨ ਵਧੀਕੀਆ ਤੇ ਮਨੁੱਖੀ ਅਧਿਕਾਰਾਂ ਦਾ ਘਾਣ, ਤੇ ਆਖਿਰ ਖਾੜਕੂ ਲਹਿਰ ਦੇ ਪੱਤਨ ਬਾਰੇ ਬਾਖ਼ੂਬੀ ਚਾਨਣਾ ਪਾਇਆ ਗਿਆ ਹੈ ਇਹ ਸਾਰੀ ਪੁਸਤਕ ਹੀ 1980 ਤੋਂ 1990 ਤੀਕ  ਚਸ਼ਮ-ਦੀਦ ਗਵਾਹ ਹੋਣ ਦੀ ਹਾਮੀ ਭਰਦੀ ਹੈ

8.   ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਰਾਜ ਸਭਾ ਸ੍ਰੀ ਤਰਲੋਚਨ ਸਿੰਘ ਨੇਮੁੱਖ ਬੰਦਵਿਚ ਲਿਖਿਆ ਹੈ ਕਿ ਇਤਿਹਾਸ ਨੂੰ ਸਹੀ ਰੂਪ ਵਿਚ ਪੁਸ਼ਤਾਂ ਤਕ ਪੁਜਦਾ ਕਰਨ ਦੀ ਸ਼ਕਤੀ ਭੰਵਰ ਜੀ ਕੋਲ ਹੈ; ਇਸ ਲਈ ਪੀ.ਐਚ.ਡੀ. ਦੇ ਥੀਸਿਸ ਵਾਂਗ ਲਿਖਣਾ ਚਾਹੀਦਾ ਹੈ ਕਿਉਂਕਿ ਉਹ ਇਸ ਖ਼ੂਨੀ ਸਾਕੇ ਬਾਰੇ ਹੋਰ ਵੀ ਬਹੁਤ ਕੁਝ ਜਾਣਦੇ ਹਨ ਇਸ ਪੁਸਤਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਬਹੁਤ ਹੀ ਘੱਟ ਅੱਖਰਾਂ ਵਿਚ ਵੱਡੇ-ਵੱਡੇ ਮਸਲਿਆਂ ਬਾਰੇ ਵਰਨਣ ਕੀਤਾ ਗਿਆ ਹੈ, ਜੋ ਕਾਬਿਲ--ਤਰੀਫ਼ ਹੈ 

9.   ਚਾਲੀ-ਪੰਜਤਾਲੀ ਸਾਲਾਂ ਦੀ ਪੱਤਰਕਾਰੀ ਦਾ ਸਿੱਟਾ ਹੈ ਕਿ ਭੰਵਰ ਸਾਹਿਬ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੱਤਾ ਬਹੁਤ ਸਾਰੀਆਂ ਹਿਰਦੇਵੇਦਕ ਘਟਨਾਵਾਂ ਨੂੰ ਨੇੜਿਉਂ ਤੱਕਿਆ, ਅਖ਼ਬਾਰਾਂ ਲਈ ਰਿਪੋਰਟਿੰਗ ਕੀਤੀ ਲੰਮੇ ਸਮੇਂ ਤੀਕਰ ਅੰਮ੍ਰਿਤਸਰ ਵਿਖੇ ਰਹਿੰਦੇ ਹੋਏ ਵੱਖ-ਵੱਖ ਅੰਗਰੇਜ਼ੀ ਅਖ਼ਬਾਰਾਂ, ਖ਼ਬਰ ਏਜੰਸੀਆਂ, ਬੀ.ਬੀ.ਸੀ. (ਲੰਦਨ) ਆਦਿ ਲਈ ਕੰਮ ਕਰਦੇ ਰਹੇ 

10.                ਅਖ਼ਬਾਰਾਂ, ਮੈਗਜ਼ੀਨਾਂ ਵਿਚ ਲਿਖਣ ਦੇ ਇਲਾਵਾ 6 ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦਾ ਖ਼ਜਾਨਾ ਭਰਪੂਰ ਕੀਤਾ ਹੈ ਪੁਸਤਕਡਾਇਰੀ ਦੇ ਪੰਨੇਜੋ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਬਾਰੇ ਬਹੁਤ ਮਕਬੂਲ ਹੋਈ ਹੈ, 8 ਐਡੀਸ਼ਨਾਂ ਛਪ ਚੁਕੀਆਂ ਹਨ ਹੱਥਲੀ ਪੁਸਤਕ ਵੀ ਧੜਾ-ਧੜਵਿਕੇਗੀ ਲੇਖਕ ਨੂੰ ਲੱਖ ਮੁਬਾਰਕ!

http://www.thekhalsa.org/frame.php?path=527&article=16452  

http://sikhvicharmanch.com/Punjabi/Dharam%20ate%20rajniti-Sikh%20Siasat%20te%20ik%20jhat.htm   

ALL BE CAUTIOUS??? 

ਬਲਬੀਰ ਸਿੰਘ ਸੂਚ (ਵਕੀਲ) QUOTED > “ਜੂਨ ਚੌਰਾਸੀ ਦੇ ਘੱਲੂਘਾਰਾ ਸਮੇਂ ਦਰਬਾਰ ਸਾਹਿਬ `ਚੋ ਸੰਤ ਜੀ (ਲ਼ੌਂਗੋਵਾਲ) ਤੇ ਟੌਹੜਾ ਸਾਹਿਬ ਦੇ ਜਾਣ ਤੋਂ ਕੁਝ ਸਮਾਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਵੀ ਉੱਥੇ ਗਏ ਉਹ ਸਿਰੋਂ ਨੰਗੇ ਸਨ ਤੇ ਕ੍ਰਿਪਾਨਾਂ ਉਤਾਰ ਆਏ ਸਨ ਉਨ੍ਹਾਂ ਟੌਹੜਾ ਸਾਹਿਬ ਤੇ ਸੰਤ ਜੀ ਨੂੰ ਕਿਹਾ ਕਿ ਉਹ ਫੌਜੀ ਅਫਸਰਾਂ ਨੂੰ ਕਹਿਣ ਕਿ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਸੰਤ ਜੀ ਤੇ ਟੌਹੜਾ ਸਾਹਿਬ ਨੇ ਫੌਜੀ ਅਫਸਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਨਾ ਮਾਰਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਉਸ ਤੋਂ ਬਾਅਦ ਉਹ ਸਾਡੇ ਨਾਲ ਹੀ ਰਹੇਸੰਤ ਜੀ (ਲੌਂਗੋਵਾਲ) ਤੇ ਟੌਹੜਾ ਸਾਹਿਬ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿਚ ਖਿਲਰੀਆਂ ਲਾਸ਼ਾਂ ਦੇ ਵਿਚੋਂ ਲੈ ਜਾਇਆ ਗਿਆ ਚਾਰੇ ਪਾਸੇ ਲਹੂ ਹੀ ਲਹੂ ਸੀ, ਜ਼ਖਮੀ ਕਰਾਹ ਰਹੇ ਸਨ (ਡਾਇਰੀ ਦੇ ਪੰਨੇ-102 `ਚੋਂ)

. ਬਾਦਲ ਦੇ ਕਾਕਾ ਜੀ ਸੁਖਬੀਰ ਬਾਦਲ ਦਾ ਕਹਿਣਾ ਕਾਫੀ ਹੱਦ ਤਕ ਢੁਕਦਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦਾ ਨਾ ਹੀ ਕੋਈ ਆਧਾਰ ਤੇ ਨਾ ਹੀ ਇਨ੍ਹਾਂ ਦੀ ਲੋੜ ਹੈ ਉਸ ਦਾ ਫੈਡਰੇਸ਼ਨ ਨੂੰ ਇਸ਼ਾਰਾ ਸਪੱਸ਼ਟ ਸੀ ਕਿ ਉਹ ਰਾਜਨੀਤਿਕ ਹਿੱਸੇਦਾਰੀ ਵਿਚੋਂ ਬਹੁਤੀ ਮੰਗ ਨਾ ਕਰਨ ਇਹ ਸੁਖਬੀਰ ਬਾਦਲ ਵਲੋਂ ਸੋਚੀ ਸਮਝੀ ਤੇ ਗਹਿਰੀ ਗੱਲ ਕਹੀ ਗਈ ਹੈ ਕਿਉਂਕਿ ਨਾ ਹੀ ਫੈਡਰੇਸ਼ਨਾਂ ਵਿਚ ਕੋਈ ਨੌਜਵਾਨ ਹਨ ਤੇ ਨਾ ਹੀ ਨੌਜਵਾਨਾਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁਤਾਬਕ ਇਨ੍ਹਾਂ ਦੀ ਕਿਸੇ ਆਜ਼ਾਦੀ ਦੇ ਘੋਲ ਵਿਚ ਉਨ੍ਹਾਂ ਨੂੰ ਕੋਈ ਲੋੜ ਹੈ… 

http://sikhvicharmanch.com/Punjabi/Dharam%20ate%20rajniti-Sikh%20Siasat%20te%20ik%20jhat.htm  

http://www.thekhalsa.org/frame.php?path=527&article=16452   

. ਹਰਬੀਰ ਸਿੰਘ ਭੰਵਰ, ਨਿਧੜਕ ਲੇਖਕ ਸਾਹਿਤਕਾਰ, ਇਤਿਹਾਸਕਾਰ ਤੇ ਪੱਤਰਕਾਰ ਦਾ ਸਨਮਾਨ

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright © Balbir Singh Sooch, Chief and Spokesperson, Sikh Vichar Manch, Ludhana, Punjab (India)