Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

 

Friction

ਖਹਿ

 

ਖਹਿ

ਹੈ ਮੁਕਾਬਲਾ

ਬੰਦੇ ਦਾ ਕੰਮ ਹੀ ਹੈ

 ਮੁਕਾਬਲਾ

ਮੁੱਕ ਜਾਵੇ ਦੁੱਖ

ਜਦੋਂ ਮੁੱਕ ਜਾਵੇ ਮਾਰੂ

ਖਹਿ  ਤੇ ਮੁਕਾਬਲਾ

 

 

ਖੇਡ ਚ ਵੀ ਹੈ 

ਮੁਕਾਬਲਾ ਤੇ ਖਹਿ

ਮਾਰੂ ਖੇਡ ਹੀ ਜੇ  ਮੁੱਕ ਜਾਵੇ!

ਮੁੱਕ ਜਾਵੇ ਦੁੱਖ

ਮਾਰੂ ਮੁਕਾਬਲਾ ਤੇ ਖਹਿ

ਇਨਸਾਨ ਦਾ ਕੰਮ ਨਹੀਂ

ਮਾਰੂ ਮੁਕਾਬਲਾ ਤੇ ਖਹਿ

ਖੇਡ ਚ ਵੀ ਹੈ 

 

 

  ਇਨਸਾਨੀਅਤ ਘੱਟ

ਹਵਾਨੀਅਤ ਵਧ ਦੇਖੀ ਹੈ

ਬੰਦੇ ਦਾ ਮੁਕਾਬਲਾ ਤੇ ਖਹਿ

ਜੇ ਬਾਹਰ ਮੁੱਕ ਵੀ ਜਾਵੇ

ਇਸ ਦੀ ਹਵਾਨੀਅਤ

ਆਪਣਿਆ ਨਾਲ ਸਦਾ ਦੇਖੀ ਹੈ

ਇਨਸਾਨ ਦਾ ਕੰਮ ਨਹੀਂ

ਮਾਰੂ ਮੁਕਾਬਲਾ ਤੇ ਖਹਿ

ਜੋ ਘੱਟ ਹੀ ਦੇਖੀ ਹੈ

 

 

ਕਿਉਂ ਹੈ ਇਹ ?

ਹੈ ਬਾਝੋਂ ਅਮਲਾਂ 

ਫਿਰ ਕੀ ਹੈ ਹੱਲ ?

ਨਾਨਕ ਗਿਆ ਹੈ ਸਮਝਾ

ਹੁਕਮ ਰਜਾਈ ਚੱਲਣਾ

ਨਾਨਕ ਲਿਖ ਗਿਆ ਹੈ ਨਾਲ

  ਸਮਝ ਤਾਂ ਉਦੋਂ ਹੀ ਹੈ ਆਉਣੀ

ਜਦੋਂ ਮੇਹਰ ਉਸ ਦੀ ਹੈ ਹੋਣੀ

ਨਾ ਫਿਰ ਮੁਕਾਬਲਾ  

ਨਾ ਹੀ ਹੈ ਖਹਿ ਰਹਿਣੀ

 

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ

28 ਅਕਤੂਬਰ 2010

http://www.sikhvicharmanch.com 

RELATED

Origin of Poem: What Happened?

Are We Near To The Truth? http://www.sikhvicharmanch.com/Religiou%20Politics-Nanak%20Question.htm 

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright Balbir Singh Sooch, Chief and Spokesperson, Sikh Vichar Manch, Ludhana, Punjab (India)