Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 


Expose India’s Swiss Secrets

An Important debate on timesnow.tv
Links

Red-tape India's Swiss access?
http://www.timesnow.tv/Red-tape-Indias-Swiss-access/articleshow/4363961.cms
http://www.sikhspectrum.com/022004/Book/pg10.htm
Confiscate Black Money Stashed in Swiss Bank Accounts
http://pd.cpim.org/2011/0130_pd/01302011_2.html
Gadkari targets UPA on black money
http://news.oneindia.in/2011/01/29/gadkaritargets-upa-on-blackmoney-aid0126.html

 

ਬੇਵਿਸ਼ਵਾਸੀ

ਏਹ ਮੇਰੇ ਪਿਆਰੇ ਮੁਲਕ 

ਮੇਰੀ ਬੇਵਿਸ਼ਵਾਸੀ ‘ਚੋਂ ਤੂੰ ਕੀ ਹੈ ਖੱਟਿਆ?

ਤੇਰੇ ਪਿਆਰ ‘ਚੋਂ ਮੈਂ ਕੀ ਕੀ ਨਹੀਂ ਹੈ  ਖੱਟਿਆ?

ਜੋ ਗਿਆਨ  ਹੈ ਤੇਰੀ ਨਫਰਤ ‘ਚੋਂ  ਵੀ ਹੈ ਖੱਟਿਆ

ਤੇਰੇ ਪਿਆਰ ‘ਚੋਂ ਮੈਂ ਕੀ ਕੀ ਨਹੀਂ ਹੈ ਖੱਟਿਆ

 

ਜੇ ਨਫਰਤ ‘ ਲੰਘਾਈ ਤੇ ਬਿਤਾਈ ਹੈ ਤੂੰ?

ਤਾਂ ਮੇਰੇ ਕੀਤੇ ਪਿਆਰ ਦੀ ਕੀ ਕਦਰ ਪਾਈ ਹੈ ਤੂੰ?

 

ਮੇਰੇ ਨਾਲ ਨਫਰਤ ‘ਚੋਂ ਕਿਸ ਨੇ ਕੀ ਹੈ ਖੱਟਿਆ ?

ਮੈਂ ਪਿਆਰ ‘ਚੋਂ ਕੀ ਕੀ ਨਹੀਂ ਹੈ ਖੱਟਿਆ?

 

ਜੋ ਗਿਆਨ  ਹੈ

ਤੇਰੀ ਨਫਰਤ ਤੇ ਪਿਆਰ ‘ਚੋਂ  ਹੀ ਹੈ ਖੱਟਿਆ

ਮੈਂ ਨਹੀਂ ਕਹਿ ਸਕਦਾ ਬੁਰਾ ਤੈਨੂੰ

ਜੋ ਕੁੱਝ ਖੱਟਿਆ ਤੇਰੇ ਤੋਂ ਹੀ ਹੈ ਖੱਟਿਆ

ਏਹ ਮੇਰੇ ਪਿਆਰੇ ਮੁਲਕ

ਧੰਨਵਾਦ! 

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
27 ਜਨਵਰੀ 2011
 http://www.sikhvicharmanch.com/
http://www.facebook.com/#!/profile.php?id=100000753376567

http://www.sikhspectrum.com/022004/Book/pg10.htm

http://www.contracostatimes.com/opinion/ci_16829555?nclick_check=1

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright © Balbir Singh Sooch, Chief and Spokesperson, Sikh Vichar Manch, Ludhana, Punjab (India)