Panjabi Section |   Download Panjabi Font |   Author  |  Founder  |  Contact  |  Feedback

 
     
     
  Index  
     
  Home  
     
  Current Issues  
     
  Religio Politics  
     
  General  
     
  My India!  
     
  Personalities  
 

Welcome to the Sikh Vichar Manch-Thought Provoking Forum for Justice

 
 

The Religious Conditions Prevailed in India and the Caution by God-A Poem in Panjabi

ਦੇਸ਼ ਚ ਮੌਜੂਦਾ ਧਾਰਮਿਕ ਦਸ਼ਾ ਤੇ ਰੱਬੀ ਚਿਤਾਵਨੀ: ਕਵਿਤਾ

ਕਵਿਤਾ

ਨਾ ਜਾਈਂ, ਸੂਚ ਓਏ ਨਾ ਜਾਈਂ

ਧਰਮ ਦੇ ਘਰਾਂ ਚ ਨਾ ਜਾਈਂ

ਸੂਚ ਓਏ ਨਾ ਜਾਈਂ

ਉੱਥੇ ਤੇਲ ਦੇ ਕੜਾਹੇ ਤੇ ਤਵੀਆਂ ਗਰਮ ਨੇ

ਉੱਥੇ ਅਧਰਮੀ ਤੇ ਅਤਿਵਾਦੀ ਏਜੰਸੀਆਂ

ਵੀ ਸਰਗਰਮ ਨੇ

ਤੇਰੇ ਦੁਸ਼ਮਨ ਧਰਮ ਘਰਾਂ

ਥਾਂ ਥਾਂ ਸਰਗਰਮ ਨੇ

ਨਾ ਜਾਈਂ, ਸੂਚ ਓਏ ਨਾ ਜਾਈਂ

ਧਰਮ ਦੇ ਘਰਾਂ ਚ ਨਾ ਜਾਈਂ

ਸੂਚ ਓਏ ਨਾ ਜਾਈਂ 

 

ਯਾਦ ਹੈ ਕਿਵੇਂ ਬਚਾਈ ਰੱਖਿਆ ਤੈਨੂੰ?

ਨਾ ਸਟੇਜ ਸੰਭਾਲਣ ਦਿੱਤੀ

ਨਾ ਹੀ ਸਟੇ ਤੇ ਬਠਾਇਆ

ਪਰ ਸਟੇਜ ਤੋਂ ਉੱਚਾ ਰੱਖਿਹੈ ਤੈਨੂੰ

ਹੁਣ ਵੀ ਨਾ ਜਾਈਂ

ਸਟੇਜ ਤੇ ਨਾ ਜਾਈਂ

ਤੇਰੇ ਦੁਸ਼ਮਨ ਧਰਮ ਘਰਾਂ

ਉਹ ਥਾਂ ਥਾਂ ਸਰਗਰਮ ਨੇ

ਨਾ ਜਾਈਂ, ਸੂਚ ਓਏ ਨਾ ਜਾਈਂ

ਧਰਮ ਦੇ ਘਰਾਂ ਚ ਨਾ ਜਾਈਂ

ਸੂਚ ਓਏ ਨਾ ਜਾਈਂ 

 

ਨਾ ਕਿਸੇ ਤੋਂ ਕਰਵਾ ਬੈਠੀ ਮਾਨ

ਤੈਨੂੰ ਕੀ ਪਤਾ ਹੈ ?

  ਤੇਰਾ ਕਿਵੇਂ ਕੀਤਾ ਹੋਇਆ ਹੈ ਮਾਨ?

ਤੈਨੂੰ ਸਮਝਾਉਣ ਲਈ! ਯਾਦ ਹੈ?

ਤੇਰੇ ਗਲ ਸਿਰਪਾਓ ਪਾ ਕੇ ਵੀ

ਤੈਨੂੰ ਰਵਾਇਆ ਸੀ

ਤੂੰ ਕਿਵੇਂ ਪਛਤਾਇਆ ਸੀ?

 ਉਹ ਥਾਂ ਥਾਂ ਸਰਗਰਮ ਨੇ

ਨਾ ਜਾਈਂ, ਸੂਚ ਓਏ ਨਾ ਜਾਈਂ

ਧਰਮ ਦੇ ਘਰਾਂ ਚ ਨਾ ਜਾਈਂ

ਸੂਚ ਓਏ ਨਾ ਜਾਈਂ

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ-ਸਿੱਖ ਵਿਚਾਰ ਮੰਚ
24
ਦਸੰਬਰ 2010

http://www.sikhvicharmanch.com/
http://www.facebook.com/profile.php?id=100000753376567
Email: svmanch@gmail.com 

 
Books
Cry for Justice
Letters
Human Rights
  Poetry  
     
  Links  
     
  All Headlines  
     
     
 
Index  |  Home  |  Panjabi Section  |  Author  |  Founder  |  Feedback  |  Links

Copyright © Balbir Singh Sooch, Chief and Spokesperson, Sikh Vichar Manch, Ludhana, Punjab (India)