Welcome to the Sikh Vichar Manch-Thought Provoking Forum for Justice

 
 
 


 The poem may help to get answer as to why National Human Rights Commission failed to act against the Shameful act?

Shameful act-National Human Right Commission failed to act...more

http://www.sikhvicharmanch.com/Human%20Right-Shameful%20act-NHRC.htm

 Thief and Bitch
Chor Ate Kutti

ਚੋਰ ਅਤੇ ਕੁੱਤੀ
ਨਿਰਮਲ ਸਿੰਘ ਕੰਧਾਲਵੀ

ਹਫ਼ਦਾ ਹੋਇਆ ਚੇਲਾ ਬਾਬੇ ਦਾ ,
ਵਿਚ ਡੇਰੇ ਦੇ ਆਇਆ
ਰੋ ਰੋ ਕੇ ਉਹਨੇ ਦੁਖੜਾ ਸਾਰਾ
ਬਾਬੇ ਤਾਈਂ ਸੁਣਾਇਆ

ਭੁੱਕੀ ਪੁਲਿਸ ਨੇ ਫੜੀ ਅਸਾਡੀ,
ਨਾਲੇ ਖੋਹ ਲਈ ਮਾਇਆ
ਖੂਹੀ ਵਾਲੇ ਮੋੜ ਦੇ ਉੱਤੇ,
ਸੀ ਨਾਕਾ ਉਨ੍ਹੀਂ ਲਗਾਇਆ

ਗੁਰਮੁਖ ਨੂੰ ਤਾਂ ਲੈ ਗਏ ਠਾਣੇ,
ਮੇਰੇ ਵੀ ਉਨ੍ਹੀਂ ਤੌਣੀ ਲਾਈ
ਹੱਡ ਹੱਡ ਮੇਰਾ ਢਿੱਲਾ ਕਰ 'ਤਾ,
ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ

ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ,
ਪਰ ਥੋਨੂੰ ਅਕਲ ਨਹੀਂ ਆਉਣੀਂ
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ?
ਜੇ ਆਈ ਨਹੀਂ ਗੱਲ ਬਣਾਉਣੀ

ਨਿਉਂਦਾ ਪਾ ਕੇ ਲਾਹਵਾਂਗੇ ਹੁਣ,
ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ
ਸਹੁਰੀ ਦੇ ਨਾਲੇ ਖਾਂਦੇ ਸਾਥੋਂ,
ਨਾਲੇ ਫੜਨ ਅਸਾਡੀ ਦਾਹੜੀ

ਨਾਮ ਥੋਡਾ ਤਾਂ ਦੱਸਿਆ ਸੀ ਜੀ,
ਪਰ ਠਾਣੇਦਾਰ ਨੇ ਇਕ ਨਾ ਮੰਨੀ
ਕਹਿੰਦਾ ਮੈਂ ਸਿੱਧੇ ਕਰਨੇ ਬੂਬਨੇ,
ਪਾ ਦੇਣੇ ਮੈਂ ਇਹ ਬੰਨੋ ਬੰਨੀ

ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ,
ਥੋਡੀ ਮਾਂ ਭੈਣ ਇਕ ਕੀਤੀ
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ,
ਬਾਬਾ ਜੀ! ਉਹਨੇ ਕਰੀ ਵਧੀਕੀ

ਪਾਰਾ ਚੜ੍ਹ ਗਿਆ ਬਾਬੇ ਦਾ ਫਿਰ,
ਮਣ ਮਣ ਦੀ ਉਹਨੇ ਕੱਢੀ ਗਾਲ਼ੀ
ਕਹਿੰਦਾ ਫੂਕ ਦਊਂ ਅੱਗ ਲਾ ਕੇ,
ਕੰਮ ਆਊ ਮੇਰੀ ਕਦੋਂ ਦੁਨਾਲੀ

ਐਥੋਂ ਚੱਕੀਂ ਓਏ ਮੋਬਾਈਲ ਮੇਰਾ,
ਡੀ. ਐਸ. ਪੀ. ਨੂੰ ਫੋਨ ਘੁਮਾਵਾਂ
ਸਾਡੀ ਬਿੱਲੀ ਮਿਆਂਊਂ ਸਾਨੂੰ ਹੀ,
ਏਸ ਠਾਣੇਦਾਰ ਨੂੰ ਮਜ਼ਾ ਚਖਾਵਾਂ
ਡੀ.ਐਸ.ਪੀ. ਨੇ ਫੋਨ ਉਠਾਇਆ,
ਬਾਬਿਉ ਅਸੀਂ ਤਾਬੇਦਾਰ ਤੁਹਾਡੇ
ਥੋਡੇ ਸਿਰ 'ਤੇ ਹੀ ਉਡਦੇ ਫਿਰੀਏ,
ਮੁੱਕ ਜਾਂਦੇ ਸਭ ਫਿਕਰ ਅਸਾਡੇ

ਕੀ ਹੈ ਹੁਕਮ ਅਸਾਨੂੰ ਸੰਤੋ?
ਤੁਸੀਂ ਫੋਨ ਦਾ ਕਸ਼ਟ ਉਠਾਇਆ
ਸੁਖ-ਸਾਂਦ ਤਾਂ ਸਭ ਹੈ ਡੇਰੇ?
ਕਿਸੇ ਭੜਥੂ ਤਾਂ ਨਹੀਂ ਪਾਇਆ

ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ,
ਬਈ ਇਹ ਗੱਲ ਨਹੀਂਉਂ ਚੰਗੀ
ਫੁਰਤੀ ਨਾਲ ਪਹੁੰਚਾਈਏ ਤੈਨੂੰ,
ਤੂੰ ਜਦੋਂ ਵੀ ਸ਼ੈਅ ਕੋਈ ਮੰਗੀ

ਠਾਣੇਦਾਰ ਨੇ ਮਾਲ ਫੜ ਲਿਐ,
ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ
ਗੁਰਮੁਖ ਅਜੇ ਵੀ ਠਾਣੇ ਬੈਠਾ,
ਸਾਂਭ ਪੁਲਸੀਆਂ ਗੰਦਿਆਂ ਨੂੰ

ਲਾਹ ਕੇ ਠਾਣੇਦਾਰ ਦੀ ਪੇਟੀ,
ਠੰਢ ਮਿਰੇ ਸੀਨੇ ਵਿਚ ਪਾ ਦੇ
ਸਾਧਾਂ ਨਾਲ ਨਾ ਲਈਏ ਪੰਗੇ,
ਠਾਣੇਦਾਰ ਨੂੰ ਗੱਲ ਸਮਝਾ ਦੇ

ਸੰਤੋ, ਇਹ ਨਵਾਂ ਈ ਆਇਐ,
ਅਜੇ ਵਾਕਫ਼ ਨਹੀਂ ਇਲਾਕੇ ਦਾ
ਬਿਨ ਪੁੱਛਿਆਂ ਹੀ ਮੇਰੇ ਕੋਲੋਂ,
ਇਹਨੇ ਲੈ ਲਿਆ ਪੰਗਾ ਨਾਕੇ ਦਾ

ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ?
ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ
ਨੀਤੀ ਵਰਤ ਕੇ ਦੁਨੀਆਂ ਚਾਰੋ,
ਜ਼ਰਾ ਠੰਢ ਵਰਤਾਉ ਬਾਬਾ ਜੀ


ਦਫਤਰ ਵਿਚ ਬੁਲਾ ਕੇ ਇਸਨੂੰ,
ਛੋਈ ਇਸਦੀ ਲਾਹਵਾਂਗਾ
ਕਰੂਗਾ ਥੋਡੇ ਦਰਸ਼ਨ ਆਕੇ,
ਤੇ ਚਰਨੀਂ ਥੋਡੀ ਪੁਆਵਾਂਗਾ

ਮੁੜ ਨਾ ਕਰੂ ਅਜਿਹੀ ਗ਼ਲਤੀ,
ਥੋਡਾ ਸੇਵਕ ਬਣ ਕੇ ਚੱਲੂਗਾ
ਜੀਪ ਠਾਣੇ ਦੀ, ਮਾਲ ਤੁਹਾਡਾ,
ਜਿੱਧਰੇ ਵੀ ਚਾਹੋਂ, ਘੱਲੂਗਾ

ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ,
ਨਾ ਫਿਕਰ ਕੇਸ ਦਾ ਕਰਨਾ ਜੀ
ਮਾਲ ਤੇ ਮਾਇਆ ਪਹੁੰਚੂ ਡੇਰੇ,
ਕਿਸੇ ਗੱਲੋਂ ਨਹੀਂ ਡਰਨਾ ਜੀ

ਕੰਮ ਮਿਰਾ ਨਾ ਭੁੱਲਿਉ ਬਾਬਿਉ,
ਮੈਂ ਫੀਤੀ ਹੋਰ ਲੁਆਉਣੀ ਐ
ਯਾਰ ਤੁਹਾਡਾ ਬਣਿਐ ਮੰਤਰੀ,
ਮਿਰੀ ਵਿਗੜੀ ਤੁਸੀਂ ਬਣਾਉਣੀ ਐ

ਬਾਬਾ ਜੀ! ਮੈਂ ਚਾਂਭਲ ਚਾਂਭਲ,
ਅਣਗਿਣਤ ਹੀ ਬੰਦੇ ਮਾਰੇ ਸੀ
ਰੁਕੀ ਪਈ ਐ ਮਿਰੀ ਤਰੱਕੀ,
ਮੈਥੋਂ ਲੰਘ ਗਏ ਅੱਗੇ ਸਾਰੇ ਜੀ

Courtesy: www. badhni.com

Badal seeks PM's intervention on Pakistan-based Sikh lawyer

http://www.thaindian.com/newsportal/politics/badal-seeks-pms-intervention-on-pakistan-based-sikh-lawyer_100292789.html

In My Own Country, Then Nobody Intervened or Came to Inquire When I was Being Threatened-But In the Case of Pakistan-based Sikh lawyer, the Step Must Be Appreciated That ‘Badal seeks PM’s intervention on Pakistan-based Sikh lawyer’. 

Click to Read in Detail-Thanks

Shameful act-National Human Right Commission failed to act...more
http://www.sikhvicharmanch.com/Human%20Right-Shameful%20act-NHRC.htm 
Shameful act-National Human Rights Commission failed to act. Why?
 

1.        The so-called Babas in India are product of the Central agencies, the politicians and administrators including police of corrupt and spoiled system. 

2.        Who prevented the National Human Rights Commission (Full Commission) to remain undecided and inclusive to fix the responsibility for the shameful act in the cases in view of the prevailing menace through out India? 

http://www.sikhspectrum.com/052004/nhrc_balbir.htm

National Human Rights Commission: A Shameful Incident 

IN RE: Submission :Sikh Boy Made Impotent- Request and Relief: Action and ensure safety of other children who are helpless and in custody of so called saints running the Akharas, Deras etc in India in connivance with the respective governments and it seems Union Of India and its agencies are actively involved in such inhuman and cruel acts.

In Continuation of the Complaint sent through email on the Subject

Sir,

I am forwarding a copy of the complaint dated: 22-8-2003 for favour of consideration and necessary suitable action. 

2. That on 13-9-2003 in the morning about 25-30 persons along with Sh. Talib Singh Sandhu Ex-MLA and one advocate Narinder Singh Gill came at my residence to pressurize me not to pursue this complaint any further as they are all followers of Sant Balwant Singh otherwise to face consequences. 

3. That Jaswant Singh then Jhanda Singh then Jhanda Dass now Amritdhari Sikh was also brought by them and visibly appeared to be under some threat and feeling disturbed & unsafe. 

4. That in the evening on the same day two successive telephone calls from a lady claiming herself to be the wife of said advocate, a follower of Sant Balwant Singh since her childhood were received and she also requested me not to pursue the complaint any further. On my showing inability to do so, she gave veiled threats to face the wrath of crowd of ladies brought by her to force me to follow their dictates. 

5. That thereafter two successive telephone calls, on the same night, from unknown persons were received by me near about 9 PM pressurizing me not to proceed with the complaint otherwise they would bring a crowd of one hundred persons at my residence to settle with me, but I advised them not tread such a path. 

6. That I expect more such calls with threats in the coming days. 

It, therefore, prayed that suitable action be taken in all respects and effective measures may be taken as earlier as possible to ensure justice in the matter. 

Dated: 14-9-2003 

Yours faithfully,
Balbir Singh Sooch, Advocate, Ludhiana

www.sikhvicharmanch.com

 
 
     
 

kithrf
blbIr isMG sUc

 
     
 

ktihrf bol ipaf,
iensfP hMudf dyK ro ipaf,
ijhVf afvy shuM cuwkI jfvy,
ieh kih ky ro ipaf. 

jwj muskrfvy,
pr ktihrf ro ipaf,
ktihrf gUMgf-bolf,
pr iPr vI ro ipaf. 

nf cuwp krfeI,
nf ipwT GsfeI-afeI,
jwj jfxy gUMgf-bolf,
ikAuN ro ipaf??? 

byjfn-byjbfn jLrUr hF,
iesLfrf krn qoN mjLbUr hF,
jwj sfihb nMU ieh kihMdf ro ipaf.

 
 
muwK pMnf  |  aMgryjI aMk  |  sMcflk  |  bfnI  |  ilMk

Copyright © Balbir Singh Sooch, Chief and Spokesperson, Sikh Vichar Manch, Ludhana, Punjab (India)